Blob Blame History Raw
ਹਰੀ ਸਿੰਘ ਨਲੂਆ

ਹਰੀ ਸਿੰਘ ਨਲੂਆ (ਨਲਵਾ)


ਸਿੱਖ ਕੌਮ ਦਾ ਅਣਖੀ ਅਤੇ ਬਹਾਦਰ ਜਰਨੈਲ, ਜਿਸ ਦੇ ਨਾਂ ਤੋਂ ਪਠਾਣੀਆਂ ਆਪਣੇ ਬੱਚਿਆਂ ਨੂੰ ਡਰਾਉਦੀਆਂ ਸਨ ਕਿ ਪੁੱਤ ਸੌਂ ਜਾ ਨਹੀਂ ਤਾਂ ਨਲੂਆ ਆ ਜਾਵੇਗਾ।


ਵਿਸ਼ਾ-ਸੂਚੀ
[ਛੁਪਾਓ]

    * ੧ ਜਨਮ ਅਤੇ ਸਿਖਲਾਈ
    * ੨ ਨਲੂਆ
    * ੩ ਖਾਲਸਾ ਫੌਜ
    * ੪ ਕਸ਼ਮੀਰ
    * ੫ ਜੰਗ ਜਮਰੌਦ
    * ੬ ਜਾਗੀਰ ਵਾਪਸੀ

 ਜਨਮ ਅਤੇ ਸਿਖਲਾਈ

ਸਰਦਾਰ ਹਰੀ ਸਿੰਘ ਦਾ ਜਨਮ ਗੁੱਜਰਾਵਾਲੇ ਵਿਖੇ ਹੋਇਆ। ਪਿਤਾ ਦੀ ਮੌਤ ਨਿੱਕੀ ਉਮਰ ਵਿੱਚ ਹੋਣ ਉਪਰੰਤ, ਉਹਨਾਂ ਦਾ ਪਾਲਣ ਪੋਸ਼ਣ ਉਹਨਾਂ ਦੇ ਨਾਨਕੇ ਪਰਿਵਾਰ ਵਿੱਚ ਹੋਇਆ।

ਸਰਦਾਰ ਹਰੀ ਸਿੰਘ ਨਲੂਆ ਦੇ ਪਰਿਵਾਰ ਵਿੱਚ ਦੋ ਪਤਨੀਆਂ, ਜਿੰਨ੍ਹਾਂ ਦਾ ਜ਼ੋਰਾਵਰ ਸਿੰਘ ਤੇ ਗੁਰਦਿੱਤ ਸਿੰਘ, ਅਤੇ ਅਰਜਨ ਸਿੰਘ ਤੇ ਪੰਜਾਬ ਸਿੰਘ ਨਾਂ ਦੇ ਚਾਰ ਪੁੱਤਰ ਸਨ। ਚਾਰੇ ਪੁੱਤਰ ਆਪਣੇ ਪਿਓ ਵਾਂਗ ਬਹਾਦਰ ਨਹੀਂ ਸਨ। 
ਇਹਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਅੰਤ ਵਿੱਚ ਸਰਦਾਰ ਹਰੀ ਸਿੰਘ ਦੀ ਸਾਰੀ ਜਾਗੀਰ ਨੂੰ ਵਾਪਸ ਲੈ ਲਈ ਆਪਣੇ ਸਰਦਾਰ ਵਿੱਚ ਵੰਡ ਦਿੱਤੀ। 
ਸਰਦਾਰ ਹਰੀ ਸਿੰਘ ਦੇ ਬਾਅਦ ਇਹਨਾਂ ਕੋਲ 40,000 ਹਜ਼ਾਰ ਦੀ ਸਲਾਨਾ ਜਾਗੀਰ ਅਤੇ 60 ਤੋਂ 70 ਸਵਾਰ ਰਹੇ।